3 C
canada
Sunday, February 25, 2018
  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਹੇਅਰ-ਸਟਾਈਲ ਨੂੰ ਲੈ ਕੇ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ 'ਚ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਵਾਲਾਂ ਦੇ ਝੱੜਣ ਤੋਂ ਪਰੇਸ਼ਾਨ ਹਨ ਅਤੇ ਉਨ੍ਹਾਂ ਦੇ ਸਿਰ 'ਤੇ ਬਾਲਡ ਸਪਾਟ ਹਨ ਮਤਲਬ ਇਕ ਥਾਂ 'ਤੇ ਵਾਲ ਨਹੀਂ ਹੈ। ਟਰੰਪ ਨੇ ਵਾਸ਼ਿੰਗਟਨ 'ਚ ਕੰਜ਼ਰਵੇਟਿਵ ਪਾਰਟੀ ਦੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ,...
  ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਏਅਰਪੋਰਟ ਤੋਂ ਇਕ ਵਿਅਕਤੀ ਨੂੰ ਸੋਨੇ ਦੀ ਬਿਸਕੁਟ ਸਮੇਤ ਕਾਬੂ ਕੀਤਾ ਗਿਆ ਹੈ। ਫਿਲਹਾਲ ਵਿਅਕਤੀ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਵਿਭਾਗ ਨੇ ਏਅਰ ਇੰਡੀਆ ਦੇ ਦੁਬਈ ਤੋਂ ਆਏ ਜਹਾਜ਼ ਵਿਚ ਸੋਨੇ ਦੇ 116 ਗ੍ਰਾਮ ਦੇ 12 ਬਿਸਕੁਟ...
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇੱਕ ਸੜਕ ਹਾਦਸੇ ‘ਚ ਵਾਲ-ਵਾਲ ਬਚ ਗਏ। ਜਾਣਕਾਰੀ ਮੁਤਾਬਕ ਰਣਵੀਰ ਸਿੰਘ ਆਪਣੀ ਕਾਰ ‘ਚ ਜਾ ਰਹੇ ਸਨ ਅਤੇ ਅਚਾਨਕ ਉਨ੍ਹਾਂ ਦੇ ਡਰਾਈਵਰ ਤੋਂ ਗੱਡੀ ਬੇਕਾਬੂ ਹੋ ਗਈ। ਗੱਡੀ ਦੀਵਾਰ ਨਾਲ ਜਾ ਟਕਰਾਈ। ਉੱਥੇ ਹੀ ਰਣਵੀਰ ਦੀ ਗੱਡੀ ਪਿੱਛੇ ਆ ਰਹੀ ਦੂਜੀ ਗੱਡੀ ਵੀ ਆ ਕੇ ਉਨ੍ਹਾਂ ਦੀ ਕਾਰ ‘ਚ ਆ ਵੱਜੀ।ਹਾਲਾਂਕਿ, ਇਸ ਦੁਰਘਟਨਾ ‘ਚ ਰਣਵੀਰ...
  'ਬਿੱਗ ਬੌਸ' ਦਾ ਸਾਬਕਾ ਮੁਕਾਬਲੇਬਾਜ਼ ਜੂਬੈਰ ਖਾਨ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਨੇ ਜ਼ਬਰਨ ਵਸੂਲੀ ਦੇ ਦੋਸ਼ 'ਚ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜ਼ੁਬੈਰ ਖਾਨ ਦੇ ਜ਼ਬਰਨ ਵਸੂਲੀ ਦੇ ਮਾਮਲੇ 'ਚ ਉਸ ਦਾ ਪਾਕਿਸਤਾਨ ਤੇ ਅੰਡਰਵਰਲਡ ਕਨੈਕਸ਼ਨ ਸਾਮਹਣੇ ਆਇਆ ਹੈ। ਪਿਛਲੇ ਸਾਲ ਕਲਰਸ ਟੀ. ਵੀ. 'ਤੇ 'ਬਿੱਗ ਬੌਸ' ਤੋਂ ਸਲਮਾਨ ਖਾਨ ਦੁਆਰਾ ਕੱਢੇ ਜਾਣ ਤੋਂ ਬਾਅਦ, ਜ਼ੁਬੈਰ ਖਾਨ...
  ਪਿਤਾ 'ਤੇ ਕਰਜ਼ਾ ਤੇ ਘਰ ਦੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਨੌਵੀਂ ਜਮਾਤ ਦੇ ਇਕ ਵਿਦਿਆਰਥੀ ਵਲੋਂ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਖੰਨਾ ਦੇ ਅਧੀਨ ਪੈਂਦੇ ਪਿੰਡ ਕੱਚਾ ਮਾਛੀਵਾੜਾ ਵਾਸੀ ਵਿਕਰਮ ਸਿੰਘ (13) ਨੇ ਗਲ ਵਿੱਚ ਫ਼ਾਹਾ ਪਾ ਕੇ ਆਤਮ-ਹੱਤਿਆ ਕਰ ਲਈ। ਲੋਕ ਵਿਕਰਮ ਵਲੋਂ ਕੀਤੀ ਗਈ ਖੁਦਕੁਸ਼ੀ ਦਾ ਕਾਰਨ ਪਿਤਾ 'ਤੇ ਕਰਜ਼ ਅਤੇ ਘਰ ਵਿਚਲੀ ਆਰਥਿਕ...
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੀ ਯੂ.ਸੀ.ਸੀ.ਆਈ. ਬਰੈਂਡ ਕੰਪਨੀ ਵੱਲੋਂ ਇਕ ਫੈਸ਼ਨ ਸ਼ੌਅ ਵਿਚ ਮਾਡਲਾਂ ਦੇ ਸਿਰ ‘ਤੇ ਦਸਤਾਰ ਬੰਨਣ ਦਾ ਗੰਭੀਰ ਨੋਟਿਸ ਲਿਆ ਹੈ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੰਪਨੀ ਨੂੰ ਤੁਰੰਤ ਮੁਆਫੀ ਮੰਗਣ ਨੂੰ ਕਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਹ ਹੈਰਾਨੀ...
  ਬ੍ਰਿਟੇਨ ਵਿਚ ਕਥਿਤ ਰੂਪ ਨਾਲ ਬੁੱਧਵਾਰ ਨੂੰ ਨਸਲੀ ਹਮਲੇ ਦਾ ਸ਼ਿਕਾਰ ਹੋਏ ਭਾਰਤ ਦੇ ਪ੍ਰਸਿੱਧ ਸਿੱਖ environmentalist ਰਵਨੀਤ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਵਿਦੇਸ਼ਾਂ ਵਿਚ ਵੀ 'ਸਿੱਖ' ਦੇ ਤੌਰ 'ਤੇ ਪਛਾਣਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਸਰਕਾਰ ਅਤੇ ਗੁਰਦੁਆਰਾ ਕਮੇਟੀਆਂ ਨੂੰ ਇਸ ਸੰਬੰਧ ਵਿਚ ਦੂਜੇ ਦੇਸ਼ਾਂ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ...
ਰਿਐਲੀਟੀ ਟੀ.ਵੀ. ਸਟਾਰ ਕਾਇਲੀ ਜੇਨਰ ਦੇ ਇਕ ਟਵੀਟ ਦੇ ਚੱਲਦੇ ਸਨੈਪਚੈਟ ਐਪ ਦੀ ਪੈਰੇਂਟ ਕੰਪਨੀ ਨੂੰ 1.3 ਅਰਬ ਡਾਲਰ (ਕਰੀਬ 8419 ਕਰੋੜ ਰੁਪਏ) ਦਾ ਨੁਕਸਾਨ ਹੋਇਆ ਹੈ। ਦਰਅਸਲ ਕਾਇਲੀ ਜੇਨਰ ਨੇ ਇਕ ਟਵੀਟ ਕੀਤਾ ਸੀ, ਜਿਸ 'ਚ ਲਿਖਿਆ ਸੀ ਕਿ, ''ਹੁਣ ਕੀ ਮੇਰੇ ਵਾਂਗ ਕੋਈ ਹੋਰ ਵੀ ਸਨੈਪਚੈਟ ਨਹੀਂ ਯੂਜ਼ ਕਰਦਾ ਜਾਂ ਫਿਰ ਸਿਰਫ ਮੈਂ ਹੀ ਹਾਂ?''ਜੇਨਰ ਦੇ 2.245...
  ਸ਼ਾਹੀ ਸ਼ਹਿਰ ਪਟਿਆਲਾ ਦੇ ਸ਼ੀਸ਼ ਮਹਿਲ ਦੇ ਵਿਹੜੇ ਵਿੱਚ ‘ਪਟਿਆਲਾ ਰਿਆਸਤ’ ਦੀਆਂ ਤੋਪਾਂ ਪਈਆਂ ਹਨ, ਪਰ ਉਨ੍ਹਾਂ ਦੀ ਹਾਲਤ ਬੜੀ ਮਾੜੀ ਹੈ। ਇਹ ਤੋਪਾਂ ਕਦੇ ਪਟਿਆਲਾ ਰਾਜ ਘਰਾਣੇ ਦੀ ਸ਼ਾਨ ਸਨ, ਪਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਇਨ੍ਹਾਂ ਨਿਸ਼ਾਨੀਆਂ ਦੀ ਸੰਭਾਲ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।ਸਬੰਧਤ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੁਝ ਮਹੀਨੇ ਪਹਿਲਾਂ...
  ਰਾਜਸਥਾਨ ‘ਚ 83 ਸਾਲ ਦੇ ਬਜ਼ੁਰਗ ਨੇ ਪੁੱਤਰ ਦੀ ਲਾਲਸਾ ਵਿੱਚ 30 ਸਾਲ ਦੀ ਔਰਤ ਨਾਲ ਵਿਆਹ ਕਰਵਾਇਆ ਹੈ। ਬਜ਼ੁਰਗ ਨੇ ਆਪਣੀ ਪਹਿਲੀ ਪਤਨੀ ਦੀ ਰਜ਼ਾਮੰਦੀ ਨਾਲ ਆਪਣੀ ਉਮਰ ਤੋਂ 53 ਸਾਲ ਛੋਟੀ ਔਰਤ ਨਾਲ ਦੂਸਰਾ ਵਿਆਹ ਕਰਵਾਇਆ ਹੈ। ਇਹ ਮਾਮਲਾ ਕੁੜਗਾਂਵ ਖੇਤਰ ਦੇ ਸੈਮਰਦਾ ਪਿੰਡ ਦਾ ਹੈ। ਇਸ 83 ਸਾਲਾਂ ਸੁਖਰਾਮ ਵੈਰਵ ਨੇ ਚੋਰੀ-ਚੋਰੀ ਨਹੀਂ, ਸਗੋਂ ਹਿੰਦੂ ਰੀਤੀ...
- Our Sponsors -

MOST POPULAR

HOT NEWS

Open Chat
1
Hello! Thanks for visiting us. Please press Start button to chat with us :)

Start