ਹਾਲੀਵੁੱਡ ਮਾਡਲ ਡੇਨੇਲਾ ਨੇ ਕਰਵਾਇਆ ਹੌਟ ਅਤੇ ਬੋਲਡ ਫੋਟੋਸ਼ੂਟ

124
ਮੁੰਬਈ— ਮਸ਼ਹੂਰ ਮਾਡਲ ਡੇਨੇਲਾ ਲੋਪੇਜ ਓਸੋਰੀਓ ਨੇ ਹਾਲ ਹੀ ‘ਚ ਇਕ ਬਰਾਂਡ ਲਈ ਫੋਟੋਸ਼ੂਟ ਕਰਵਾਇਆ। ਇਸ ਫੋਟੋਸ਼ੂਟ ‘ਚ ਉਹ ਬੇਹੱਦ ਹੌਟ ਅੰਦਾਜ਼ ‘ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਇਨ੍ਹਾਂ ਵਧੇਰੇ ਤਸਵੀਰਾਂ ‘ਚ ਬਲੈਕ ਐਂਡ ਬਰਾਊਨ ਕਲਰ ਦੀ ਬਿਕਨੀ ਪਾਈ ਹੋਈ ਹੈ। ਡੇਨੇਲਾ ਅਕਸਰ ਵੱਖ-ਵੱਖ ਪ੍ਰਕਾਰ ਦੇ ਬਰਾਂਡਜ਼ ਲਈ ਫੋਟੋਸ਼ੂਟ ਕਰਵਾਉਂਦੀ ਰਹਿੰਦੀ ਹੈ। ਉਨ੍ਹਾਂ ਨੇ ਇਸ ਸ਼ੂਟ ਦੀਆਂ ਕਈ ਤਸਵੀਰਾਂ ਇੰਸਟਾਗਰਾਮ ‘ਤੇ ਵੀ ਪੋਸਟ ਕੀਤੀਆਂ ਹਨ। ਇਹ ਤਸਵੀਰਾਂ ਕਾਫੀ ਹੌਟ ਅਤੇ ਸੈਕਸੀ ਲੱਗ ਰਹੀਆਂ ਹਨ।