3 C
canada
Sunday, February 25, 2018
ਮੋਗੇ ਜ਼ਿਲੇ ਦੇ ਪਿੰਡ ਫਤਿਹਗੜ੍ਹ ਕੋਰੋਟਾਣਾ ਦਾ ਮੁੰਡਾ ਜਸਮੀਤ ਬੱਡੂਵਾਲੀਆ, ਜਿਸ ਦੀ 19 ਸਾਲ ਦੀ ਉਮਰ 'ਚ ਹੀ ਪਹਿਲੀ ਹਾਲੀਵੁੱਡ ਫਿਲਮ 'ਵਰਵੁਲਫ ਵਰਲਡ' ਜਲਦ ਰਿਲੀਜ ਹੋਣ ਜਾ ਰਹੀ ਹੈ। ਬਿਲਕੁਲ ਸਾਧਾਰਨ ਪਰਿਵਾਰ 'ਚ ਜਨਮੇ ਜਸਮੀਤ ਨੂੰ 14 ਸਾਲ ਦੀ ਉਮਰ 'ਚ ਹੀ ਹਾਲੀਵੁੱਡ ਫਿਲਮਾਂ ਦੀ ਕਾਸਟਿੰਗ ਟੀਮ ਨੇ ਚੁਣ ਲਿਆ ਤੇ ਉਸ ਦੀ ਪ੍ਰਤਿਭਾ ਨੂੰ ਦੇਖਦਿਆਂ ਐਕਟਿੰਗ ਦੀ ਟਰੇਨਿੰਗ...
  ਪੰਜਾਬੀ ਮਸ਼ਹੂਰ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਇੰਨੀ ਦਿਨੀਂ ਕਾਫੀ ਚਰਚਾ 'ਚ ਹਨ। ਉਹ ਆਪਣੀ ਆਉਣ ਵਾਲੀ ਫਿਲਮ 'ਵੈੱਲਕਮ ਟੂ ਨਿਊਯਾਰਕ' ਨਾਲ ਨਹੀਂ ਸਗੋਂ ਆਪਣੇ ਨਵੇਂ ਤੇ ਖਾਸ ਗੀਤ ਕਾਰਨ ਚਰਚਾ 'ਚ ਹਨ। ਦਿਲਜੀਤ ਦੋਸਾਂਝ ਇਸ ਗੀਤ 'ਚ ਕਾਫੀ ਵੱਖਰੀ ਲੁੱਕ 'ਚ ਨਜ਼ਰ ਆ ਰਹੇ ਹਨ। ਦਿਲਜੀਤ ਦੋਸਾਂਝ ਦੇ ਨਵੇਂ ਗੀਤ ਦਾ ਨਾਂ 'High End' ਹੈ। ਇਹ ਗੀਤ ਸੋਸ਼ਲ...
ਬਾਲੀਵੁੱਡ ਦੇ ਕਿਊਟ ਕਿਡ ਦੀ ਲਿਸਟ 'ਚ ਹੁਣ ਸੋਹਾ ਅਲੀ ਖਾਨ ਅਤੇ ਕੁਣਾਲ ਖੇਮੂ ਦੀ ਧੀ ਇਨਾਇਆ ਦਾ ਨਾਮ ਵੀ ਜੁੜ ਗਿਆ ਹੈ। ਇਨਾਇਆ ਨਾਲ ਮਿਲਣ ਕਰੀਨਾ ਦੇ ਨਾਲ ਭੂਆ ਸੋਹਾ ਦੇ ਘਰ ਤੈਮੂਰ ਪੁੱਜੇ। ਤੈਮੂਰ ਅਤੇ ਇਨਾਇਆ ਦੀ ਇਕ ਬਹੁਤ ਹੀ ਕਿਊਟ ਫੋਟੋ ਵਾਇਰਲ ਹੋ ਰਹੀ ਹੈ।ਇਨਾਇਆ ਅਤੇ ਤੈਮੂਰ ਦੀਆਂ ਬੱਚਿਆਂ ਵਾਲੀ ਕਾਰ 'ਚ ਬੈਠੇ ਇਹ ਫੋਟੋ ਇਨ੍ਹਾਂ...
  ਆਰ. ਜੇ. ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਅਤੇ ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇਜ਼ ਪ੍ਰਤਾਪ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਹਫਤੇ ਆਪਣੀ ਅਧਿਕਾਰਕ ਰਿਹਾਇਸ਼ ਛੱਡ ਦਿੱਤੀ ਕਿਉਂਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਨ੍ਹਾਂ ਨੂੰ ਭਜਾਉਣ ਲਈ ਇਥੇ ਭੂਤ ਛੱਡ ਦਿੱਤਾ ਸੀ। ਤੇਜ਼ ਪ੍ਰਤਾਪ ਨੇ ਦੱਸਿਆ ਕਿ ਮੈਂ ਉਹ ਕੋਠੀ ਛੱਡਣ ਦਾ ਫੈਸਲਾ ਕੀਤਾ ਕਿਉਂਕਿ...
  ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ ਹਿੰਸਾ ਦਾ ਸਹਾਰਾ ਲੈਂਦਿਆਂ ਬੂਥਾਂ ਉੱਤੇ ਕਬਜ਼ੇ ਕਰਕੇ ਅਤੇ ਜਾਅਲੀ ਵੋਟਾਂ ਭੁਗਤਾ ਕੇ ਕਾਂਗਰਸ ਪਾਰਟੀ ਨੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਲੁਧਿਆਣਾ ਸਾਂਸਦ ਰਵਨੀਤ ਸਿੰਘ ਬਿੱਟੂ ਵਰਗੇ ਕਾਂਗਰਸੀਆਂ ਆਗੂਆਂ ਅਤੇ ਭਾਰਤ ਭੂਸ਼ਣ...
ਪ੍ਰਿਯੰਕਾ ਚੋਪੜਾ ਹੁਣ ਬੈਂਕ ਘਪਲੇ ਮਾਮਲੇ ਵਿਚ ਕਰਾਰ ਨੀਰਵ ਮੋਦੀ ਦੀ ਪ੍ਰਾਡਕਟ ਲਾਈਨ ਦੀ ਬ੍ਰਾਂਡ ਅੰਬੈਸਡਰ ਨਹੀਂ ਹੈ। ਪ੍ਰਿਯੰਕਾ ਚੋਪੜਾ ਨੇ ਬ੍ਰਾਂਡ ਅੰਬੈਸਡਰ ਦਾ ਅਹੁਦਾ ਛੱਡ ਦਿੱਤਾ ਹੈ। ਉਸਨੇ ਇਸ ਸਬੰਧੀ ਹੋਏ ਕਰਾਰ ਨੂੰ ਖਤਮ ਕਰ ਦਿੱਤਾ। ਇਹ ਜਾਣਕਾਰੀ ਪ੍ਰਿਯੰਕਾ ਚੋਪੜਾ ਦੇ ਬੁਲਾਰੇ ਨੇ ਦਿੱਤੀ। ਪ੍ਰਿਯੰਕਾ ਚੋਪੜਾ ਪਿਛਲੇ ਸਾਲ ਜਨਵਰੀ ਤੋਂ ਨੀਰਵ ਮੋਦੀ ਜਵੈਲਸ ਦੀ ਗਲੋਬਲ ਬ੍ਰਾਂਡ ਅੰਬੈਸਡਰ ਸੀ। 35...
  ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਦੌਰਾਨ ਇਕ ਅਨੋਖਾ ਤੋਹਫਾ ਭੇਟ ਕੀਤਾ। ਟਰੂਡੋ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਟਵੀਟ ਅਤੇ ਵੀਡੀਓ ਸ਼ੇਅਰ ਕਰ ਇਸ ਦੀ ਜਾਣਕਾਰੀ ਦਿੱਤੀ। ਸ਼ੇਅਰ ਕੀਤੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਟਰੂਡੋ ਪ੍ਰਧਾਨ ਮੰਤਰੀ ਮੋਦੀ ਨੂੰ ਪਿਓਂਗਯਾਂਗ 'ਚ ਕਾਂਸੀ ਤਮਗਾ ਜਿੱਤਣ ਵਾਲੇ ਖਿਡਾਰੀ ਦੀ ਸਾਈਨ ਕੀਤੀ ਟੀ-ਸ਼ਰਟ ਉਨ੍ਹਾਂ ਨੂੰ ਤੋਹਫੇ ਵੱਜੋਂ ਭੇਟ...
  ਲੁਧਿਆਣਾ ਦੇ ਸਥਾਨਕ ਭਾਈ ਰਣਧੀਰ ਸਿੰਘ ਨਗਰ ਵਿਖੇ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਵੱਲੋਂ ਵਾਰਡ ਨੰਬਰ 72 ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਸਿੰਘ ਬੇਦੀ ਦੇ ਪੁੱਤਰ ਗੁਰਪ੍ਰੀਤ ਸਿੰਘ ਬੇਦੀ ਨਾਲ ਮਾਰਕੁੱਟ ਕੀਤੀ ਗਈ ਹੈ। ਇਸ ਦੌਰਾਨ ਕਾਂਗਰਸੀ ਸਮਰਥਕਾਂ ਵੱਲੋਂ ਗੋਲੀਆਂ ਵੀ ਚਲਾਈਆਂ ਤੇ ਕਈ ਕਾਰਾਂ ਦੀ ਭੰਨਤੋੜ ਕੀਤੀ ਗਈ, ਜਿਸ ਕਾਰਨ ਪੂਰੇ ਇਲਾਕੇ ‘ਚ ਦਹਿਸ਼ਤ ਫੈਲ ਗਈ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ...
ਅੰਮ੍ਰਿਤਸਰ ਦੇ ਪਿੰਡ ਕਾਲੇ ਵਿਖੇ ਗੁਰਦੁਆਰਾ ਸੰਤ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਦੇ ਜਨਮ ਸਥਾਨ 'ਤੇ ਗੁਰਦੁਆਰਾ ਸਾਹਿਬ ਦੇ ਬਾਹਰ ਗੈਸ ਸਿਲੰਡਰ ਫਟਣ ਨਾਲ 1 ਦੀ ਮੌਤ ਹੋ ਗਈ ਜਦਕਿ 8 ਦੇ ਕਰੀਬ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ 'ਚ 7 ਬੱਚੇ ਅਤੇ ਇਕ ਗੁੱਬਾਰੇ ਵਾਲਾ ਵਿਅਕਤੀ ਸ਼ਾਮਲ ਹੈ।ਇਥੇ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਸੀ...
ਓਡੀਸ਼ਾ ਦੇ ਬਲਾਂਗੀਰ ਜ਼ਿਲੇ 'ਚ ਵਿਆਹ ਦਾ ਜਸ਼ਨ ਉਸ ਸਮੇਂ ਮਾਤਮ 'ਚ ਬਦਲ ਗਿਆ, ਜਦੋਂ ਕੋਰੀਅਰ ਦੇ ਫਟਣ ਨਾਲ ਲਾੜੇ ਅਤੇ ਉਸ ਦੀ ਦਾਦੀ ਦੀ ਮੌਤ ਹੋ ਗਈ। ਸਾਫਟਵੇਅਰ ਇੰਜੀਨੀਅਰ ਦਾ ਹਾਲ ਹੀ 'ਚ ਵਿਆਹ ਹੋਇਆ ਸੀ। ਉਸ ਦੇ ਘਰ ਇਕ ਕੋਰੀਅਰ ਆਇਆ ਸੀ, ਜਿਸ ਨੂੰ ਉਨ੍ਹਾਂ ਨੇ ਵਿਆਹ ਦਾ ਤੋਹਫਾ ਸਮਝ ਕੇ ਖੋਲ੍ਹਿਆ ਅਤੇ ਇਸ ਦੌਰਾਨ ਹੀ ਉਸ...
- Our Sponsors -

MOST POPULAR

HOT NEWS

Open Chat
1
Hello! Thanks for visiting us. Please press Start button to chat with us :)

Start