3 C
canada
Sunday, February 25, 2018
ਪਰਸਨਲ ਅਸਿਸਟੈਂਟ ਦਾ ਪ੍ਰਯੋਗ ਵੱਧਦਾ ਜਾ ਰਿਹਾ ਹੈ। ਸਮਾਰਟਫੋਨਸ, ਲੈਪਟਾਪਸ ਅਤੇ ਘਰਾਂ ਤੋਂ ਬਾਅਦ ਹੁਣ ਇਸ ਟੈਕਨਾਲੋਜੀ ਨੇ ਕਾਰਾਂ ਵੱਲ ਆਪਣਾ ਕਦਮ ਵਧਾ ਲਿਆ ਹੈ। ਕੁੱਝ ਮਹੀਨੇ ਪਹਿਲਾਂ ਰਾਇਲਸ ਰਾਇਸ ਨੇ ਆਪਣੀ ਕਾਂਸੈਪਟ ਕਾਰ (ਵਿਜਨ ਨੈਕਸਟ 100) ਵਿਚ ਪਰਸਨਲ ਅਸਿਸਟੈਂਟ ਦੀ ਝਲਕ ਵਿਖਾਈ ਸੀ। ਹੁਣ ਟੋਇਟਾ ਨੇ ਆਪਣੀ 'ਕਾਂਸੈਪਟ-ਆਈ' ਕਾਰ ਨੂੰ ਪੇਸ਼ ਕੀਤਾ ਹੈ ਅਤੇ ਇਸ ਵਿਚ ਬਿਲਟ-ਇਨ ਆਰਟੀਫੀਸ਼ੀਅਲ...
ਸਿਡਨੀ— ਸੋਸ਼ਲ ਮੀਡੀਆ ਤੋਂ ਲੈ ਕੇ ਡੇਟਿੰਗ ਵੈੱਬਸਾਈਟਜ਼ ਤੱਕ ਇਨ੍ਹੀਂ ਦਿਨੀਂ ਲੋਕ ਇੱਕ ਔਰਤ ਦਾ ਰੱਜ ਕੇ ਮਜ਼ਾਕ ਉਡਾ ਰਹੇ ਹਨ ਅਤੇ ਉਸ ਨੂੰ ਲੇਡੀਬੁਆਏ ਜਾਂ ਮਰਦ ਕਹਿ ਕੇ ਪੁਕਾਰ ਰਹੇ ਹਨ। ਆਸਰਟਰੇਲੀਆ ਦੀ ਰਹਿਣ ਵਾਲੀ ਇਸ ਔਰਤ ਦਾ ਨਾਂ ਵਿਓਲਾ ਮਿਖਾਅਲ (38) ਹੈ। ਅਸਲ 'ਚ ਵਿਓਨਾ ਨੇ ਡੇਟਿੰਗ ਵੈੱਬਸਾਈਟ 'ਤੇ ਇੱਕ ਤਸਵੀਰ ਪਾਈ ਸੀ। ਇਸ ਤਸਵੀਰ 'ਚ ਉਸ ਦਾ...
ਵਿਦੇਸ਼ਾਂ ਵਿਚ ਹੋ ਰਹੀ ਚੰਡੀਗੜ੍ਹ ਦੇ ਹੈਰੀਟੇਜ ਫਰਨੀਚਰ ਦੀ ਨਿਲਾਮੀ ਨੂੰ ਰੋਕਣ ਲਈ ਅਜੇ ਤਕ ਪ੍ਰਸ਼ਾਸਨ ਨਾ ਤਾਂ ਕੋਈ ਕਦਮ ਚੁੱਕ ਸਕਿਆ ਹੈ ਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਕੋਈ ਕੋਸ਼ਿਸ਼ ਕੀਤੀ ਗਈ ਹੈ। ਇਹੋ ਕਾਰਨ ਹੈ ਕਿ ਲਗਾਤਾਰ ਚੰਡੀਗੜ੍ਹ ਦੀਆਂ ਵਿਰਾਸਤੀ ਚੀਜ਼ਾਂ ਦੀ ਵਿਦੇਸ਼ਾਂ ਵਿਚ ਨਿਲਾਮੀ ਜਾਰੀ ਹੈ। ਹੁਣ 22 ਜਨਵਰੀ ਨੂੰ ਫਿਰ ਯੂ. ਐੱਸ. ਏ. ਦੇ ਆਕਸ਼ਨ...
ਲੰਡਨ — ਬ੍ਰਿਟੇਨ 'ਚ ਮਹਿਲਾ ਤੋਂ ਪੁਰਸ਼ ਬਣਨ ਦੀ ਪ੍ਰਕਿਰਿਆ ਤੋਂ ਗੁਜ਼ਰ ਰਿਹਾ ਇਕ ਸ਼ਖਸ ਬੱਚੇ ਨੂੰ ਜਨਮ ਦੇਣ ਵਾਲਾ ਹੈ। ਇਹ ਸ਼ਖਸ ਮਹਿਲਾ ਤੋਂ ਪੁਰਸ਼ ਤਾਂ ਬਣਨਾ ਚਾਹੁੰਦਾ ਸੀ ਪਰ ਉਸ ਦੀ ਇੱਛਾ ਇਕ ਬੱਚੇ ਨੂੰ ਜਨਮ ਦੇਣ ਦੀ ਵੀ ਸੀ। ਫੇਸਬੁੱਕ 'ਤੇ ਮਿਲੇ ਇਕ ਸਪਰਮ ਡੋਨਰ ਦੀ ਮਦਦ ਨਾਲ ਉਸ ਦੀ ਇਹ ਤਮੰਨਾ ਬਹੁਤ ਜਲਦੀ ਪੂਰੀ ਹੋਣ...
ਮੁੰਬਈ— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੀ ਪਿਆਰੀ ਬੇਟੀ ਆਰਾਧਿਆ ਬੱਚਨ ਅਤੇ ਆਮਿਰ ਖਾਨ ਦੇ ਬੇਟੇ ਆਜਾਦ ਰਾਵ ਖਾਨ ਨੇ 7 ਜਨਵਰੀ ਨੂੰ ਆਪਣੇ ਸਕੂਲ ਦੇ ਸਾਲਾਨਾ ਫੰਕਸ਼ਨ 'ਚ ਪੇਸ਼ਕਾਰੀ ਕੀਤੀ। ਇਸ ਫੰਕਸ਼ਨ 'ਚ ਦੋਵਾਂ ਦੇ ਮਾਤਾ-ਪਿਤਾ ਵੀ ਪਹੁੰਚੇ ਸਨ। ਆਰਾਧਿਆ ਅਤੇ ਆਜਾਦ ਦੋਵਾਂ ਨੇ 'ਰੇਲ ਗੱਡੀ' ਗਾਣੇ 'ਤੇ ਡਾਂਸ ਕੀਤਾ ਅਤੇ ਬਾਕੀ ਬੱਚਿਆਂ ਨੇ ਦੋਵਾਂ ਦਾ ਸਾਥ ਦਿੱਤਾ।...
ਨਵੀਂ ਦਿੱਲੀ— ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਆਪਣੀ ਸ੍ਰੇਸ਼ਠਤਾ ਬਰਕਰਾਰ ਰੱਖਦਿਆਂ ਆਪਣਾ ਮੁਕਾਬਲਾ ਜਿੱਤਿਆ ਪਰ ਉਸਦੀ ਟੀਮ ਦਿੱਲੀ ਸੁਲਤਾਂਸ ਨੂੰ ਪੰਜਾਬ ਰਾਇਲਜ਼ ਹੱਥੋਂ ਪ੍ਰੋ ਰੈਸਲਿੰਗ ਲੀਗ 'ਚ ਐਤਵਾਰ ਨੂੰ 2-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਕਸ਼ੀ ਅਤੇ ਉਸਦੇ ਮੰਗੇਤਰ ਸਤਿਆਵ੍ਰਤ ਕਾਦਿਆਨ ਨੇ ਅੱਜ ਆਪਣੇ-ਆਪਣੇ ਮੁਕਾਬਲੇ ਜਿੱਤੇ ਪਰ ਪੰਜਾਬ ਦੀ ਟੀਮ ਕਿਤੇ ਬਿਹਤਰ ਸਾਬਿਤ ਹੋਈ।...
ਸੈਮਸੰਗ ਦੀ ਗਿਅਰ ਸਮਾਰਟਵਾਚ ਦੱਖਣੀ ਕੋਰੀਆਈ ਕੰਪਨੀ ਦੇ ਪ੍ਰਸਿੱਧ ਡਿਵਾਈਸਿਸ 'ਚ ਇਕ ਹੈ। ਫਿਲਹਾਲ ਗਿਅਰ ਡਿਵਾਈਸਿਸ ਐਂਡਰਾਇਡ ਸਮਾਰਟਫੋਨਜ਼ ਨਾਲ ਹੀ ਕੰਪੇਟੇਬਲ ਹੁੰਦੇ ਸੀ ਪਰ ਹੁਣ ਆਈ. ਓ. ਐੱਸ. ਡਿਵਾਈਸਸ ਨਾਲ ਵੀ ਗਿਅਰ ਡਿਵਾਈਸਿਸ ਕੰਮ ਕਰਨਗੇ। ਸੈਮਸੰਗ ਨੇ (7 ਜਨਵਰੀ 2017) ਗਿਅਰ ਡਿਵਾਈਸਿਸ ਲਈ ਪਹਿਲਾਂ ਆਈ. ਓ. ਐੱਸ. ਦਾ ਐਲਾਨ ਕੀਤਾ ਹੈ। ਸੈਮਸੰਗ ਨੇ 2 ਗਿਅਰ ਐਪਸ ਨੂੰ ਆਈ. ਓ. ਐੱਸ....
ਉੱਤਰੀ ਕੈਨੇਡਾ ਦੇ ਨੂਨਾਵਤ ਇਲਾਕੇ 'ਚ ਐਤਵਾਰ ਸ਼ਾਮੀਂ 5.47 ਵਜੇ ਦੇ ਕਰੀਬ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ ਸਰਵੇਖਣ ਵਿਭਾਗ ਨੇ ਦੱਸਿਆ ਕਿ ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 5.8 ਮਾਪੀ ਗਈ। ਵਿਭਾਗ ਮੁਤਾਬਕ ਮੂਲ ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 6.4 ਮਾਪੀ ਗਈ। ਭੂਚਾਲ ਦਾ ਕੇਂਦਰ ਨੂਨਾਵਤ ਖੇਤਰ ਤੋਂ 89 ਕਿਲੋਮੀਟਰ ਦੱਖਣ-ਪੂਰਬ 'ਚ ਰਿਸੋਲਯੂਟ ਪਿੰਡ...
ਨਵੀਂ ਦਿੱਲੀ— ਆਮ ਲੋਕਾਂ ਲਈ ਰਾਹਤ ਵਾਲੇ ਕਦਮ ਤਹਿਤ ਬੈਂਕਾਂ ਨੇ ਆਪਣੇ ਉਸ ਫੈਸਲੇ ਨੂੰ 13 ਜਨਵਰੀ ਤੱਕ ਲਈ ਟਾਲ ਦਿੱਤਾ ਹੈ, ਜਿਸ 'ਚ ਪੈਟਰੋਲ ਪੰਪਾਂ 'ਤੇ ਕ੍ਰੈਡਿਟ ਜਾ ਡੈਬਿਟ ਕਾਰਡ ਦੇ ਜ਼ਰੀਏ ਭੁਗਤਾਨ 'ਤੇ ਚਾਰਜ ਲੈਣ ਦੀ ਗੱਲ ਕਹੀ ਗਈ ਸੀ। ਬੈਂਕਾਂ ਨੇ ਕਿਹਾ ਕਿ ਇਸ ਬਾਰੇ 'ਚ ਸਾਰੇ ਸੰਬੰਧਿਤ ਪੱਖਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਫੈਸਲਾ...
ਵਾਸ਼ਿੰਗਟਨ—  ਸੁਨੀਤਾ ਵਿਲੀਅਮਜ਼ ਦੇ ਨਾਂ ਤੋਂ ਹਰ ਕੋਈ ਵਾਕਿਫ ਹੋਣਾ। ਉਹ ਅਮਰੀਕੀ ਪੁਲਾੜ ਏਜੰਸੀ ਨਾਸਾ ਜ਼ਰੀਏ ਪੁਲਾੜ ਜਾਣ ਵਾਲੀ ਭਾਰਤੀ ਮੂਲ ਦੀ ਦੂਜੀ ਮਹਿਲਾ ਹੈ। ਇਕ ਮਹਿਲਾ ਪੁਲਾੜ ਯਾਤਰੀ ਦੇ ਰੂਪ 'ਚ ਉਹ ਤਕਰੀਬਨ 195 ਦਿਨਾਂ  ਤੱਕ ਪੁਲਾੜ 'ਚ ਰਹੀ। ਇਸੇ ਕੜੀ 'ਚ ਇਕ ਹੋਰ ਨਾਂ ਜੁੜ ਗਿਆ ਹੈ, ਪੈਗੀ ਵ੍ਹਾਈਟਸਨ ਅਜਿਹੀ ਪੁਲਾੜ ਯਾਤਰੀ ਹੈ, ਜੋ ਅਕਸਰ ਨਵੇਂ-ਨਵੇਂ ਰਿਕਾਰਡ...
- Our Sponsors -

MOST POPULAR

HOT NEWS

Open Chat
1
Hello! Thanks for visiting us. Please press Start button to chat with us :)

Start